By Agatha Android

January 16, 2020

bigg boss update

ਜਿਵੇ ਜਿਵੇ ਫਿਨਾਲੇ ਨੇੜੇ ਆ ਰਿਹਾ ਪ੍ਰਤੀਯੋਗੀਆਂ ਵਿੱਚ ਮੁਕਾਬਲਾ ਵੱਧਦਾ ਜਾ ਰਿਹਾ 

ਪ੍ਰਸ਼ੰਸਕ ਜਾਨਣ ਲਈ ਬੇਸਬਰ ਹਨ ਕੇ ਕੌਣ ਟਾਪ 2 ਵਿੱਚ ਆਵੇਗਾ  ਕੌਣ ਜਿੱਤੇਗਾ ਮਸ਼ਹੂਰ ਟ੍ਰਾਫ਼ੀ 

ਬਿਗ ਬੌਸ 16 ਦੇ ਟਾਪ 5 ਪਹਿਲਾ ਹੀ ਮਿੱਲ ਚੁਕੇ ਹਨ 

ਨਿਮਰਤ ਕੌਰ ਨੂੰ ਆਖਰੀ 5 ਵਿੱਚੋ ਬਾਹਰ ਕਰ ਦਿੱਤਾ ਗਿਆ 

ਆਖਰੀ ਟਾਪ 5 ਪ੍ਰੀਤਿਜੋਗੀ ਹਨ : ਸਟੇਨ ਪ੍ਰਿਯੰਕਾ ਸ਼ਿਵ ਅਰਚਨਾ ਸ਼ਾਲੀਨ

ਸੋਸ਼ਲ ਮੀਡਿਆ ਤੇ ਚਰਚਾ ਹੈ ਕੇ ਪ੍ਰਿਅੰਕਾ ਦੇ ਜਿੱਤਣ ਦੀ ਜਿਆਦਾ ਉਮੀਦ ਹੈ 